Saturday, December 30, 2017

Moti Ram Mehra ji Shahidi Purab

Moti ram mehra

ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾਂ ਦੇ ਪਰਿਵਾਰ ਦਾ ਸ਼ਹੀਦੀ ਪੁਰਬ ਹੈ ਜੀ ਜਿਨਾਂ ਨੂੰ ਸਿਰਫ ਇਸ ਕਰਕੇ ਸ਼ਹੀਦ ਕਰ ਦਿੱਤਾ ਸੀ ਕਿੳੁਂਕਿ ਓਹਨਾਂ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਇਆ ਸੀ ਸਿਰਫ ਇਸ ਕਰਕੇ ਬਾਬਾ ਮੋਤੀ ਰਾਮ ਜੀ ਦੀ 70 ਸਾਲਾਂ ਜੀ ਦੀ ਬੁਡੜੀ ਮਾਂ ਮਾਤਾ ਲੱਧੋ ਜੀ,ੳੁਹਨਾਂ ਦੀ ਸੁਪੱਤਨੀ ਭੋਲੀ ਜੀ ਅਤੇ 7 ਸਾਲਾਂ ਦੇ ਛੋਟੇ ਸਪੁੱਤਰ ਨਰਾਆਣਿ ਜੀ ਨੂੰ ਕੋਲੂ ਵਿੱਚ ਪੀਡ਼ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ੳੁਹਨਾਂ ਦਾ ਪੂਰਾ ਪਰਿਵਾਰ..

Wednesday, December 27, 2017

Monday, December 25, 2017

Guru Gobind Singh Ji Birthday Wishes


guru gobind singh ji
ਵੋਹ ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ,
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ..

Dashmesh pita shri Guru Gobind Singh Ji de parkash purab diyan aap sab nu lakh lakh vadaiyan..

Guru Gobind Singh JiThursday, December 21, 2017

The Lord Himself Preserves His Servants


god
ਅਪੁਨੇ ਸੇਵਕ ਕੀ ਆਪੇ ਰਾਖੈ
ਆਪੇ ਨਾਮੁ ਜਪਾਵੈ।।

ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।

The Lord himself preserves his servants, he causes them to chant his name.

May God Gift You

Gift of Good Health

Tuesday, December 19, 2017

Those Who Seek Your Sanctuary


Guru gobind singh ji
ਜੋ ਤੇਰੀ ਸਰਣਾਈ ਹਰਿ ਜੀਉ
ਤਿਨਾ ਦੂਖ ਭੂਖ ਕਿਛੁ ਨਾਹਿ।।

ਹੇ ਵਾਹਿਗੁਰੂ ਜੀ ! ਜਿਹੜੇ ਮਨੁੱਖ ਤੇਰੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ, ਤੇ ਨਾ ਹੀ ਕਿਸੇ ਚੀਜ਼ ਦੀ ਭੁੱਖ ਰਹਿੰਦੀ ਹੈ।

Those who seek your sanctuary, Dear Lord, shall never suffer in pain or hunger for anything.

Singing the Name of God

He is Permeating & Pervading the Water

In Assu the Lord's love

Monday, December 18, 2017

Chaar Sahibzaade Story

Chaar sahibzaade
ਪੁੱਤ -- ਭਾਪੇ ਦਾਦਾ ਜੀ ਦੀ ਜਿੰਨੀ ਲਿਖੀ ਸੀ ਭੋਗ ਗਏ ,ਹੁਣ ਇਹ ਦੱਸ ਹਲਵਾਈ ਕਿਹੜਾ ਕਰੀਏ ,ਨਾਲੇ ਭੋਗ ਤੇ ਜਲੇਬੀਆਂ ਪਕੌੜੇ ਕਰਨੇ ਪੈਣੇ ਨੇ ਭਾਵ ਬਾਰਾ ਕਰਨਾਂ ਹੀ ਪੈਣਾ

ਪਿਓ--- ਥੱਪੜ ਮਾਰੂ ਸਾਲੇ ਕੰਜਰ ਦੇ , ਮੇਰੇ ਬਾਪ ਦੀ ਉਮਰ ਮਸਾਂ 65 ਸਾਲ ਸੀ , ਮੇਰੇ ਪਾਣੀ ਨੀ ਨਿਗਲਦਾ ਤੈਨੂੰ ਜਲੇਬੀਆਂ ਪਕੌੜਿਆਂ ਦੀ ਪਈ ਐ

ਪੁੱਤ -- ਭਾਪੇ ਜਦੋਂ ਘਰ ਨੂੰ ਪੈਂਦੀ ਐ ਪਤਾ ਉਦੋਂ ਹੀ ਲਗਦਾ ,ਉਸ ਦਿਨ ਕਮੇਟੀ ਚ ਤਿੰਗੜ ਤਿੰਗੜ ਤੂੰ ਹੀ ਕਹਿ ਰਿਹਾ ਸੀ ਕੇ ਫਤਹਿਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਜਲੇਬੀਆਂ ਪਕੌੜਿਆਂ ਦਾ ਲੰਗਰ ਲਗਾਉਣਾ ,ਨਾਲੇ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਉਮਰ ਸਿਰਫ ਸੱਤ ਅਤੇ ਨੌਂ ਸਾਲ ਦੀ ਸੀ , ਪਿਓ ਆਪਣੇ ਪੁੱਤ ਦੀਆਂ ਖਰੀਆਂ ਖਰੀਆਂ ਸੁਣਕੇ ਸੋਚੀ ਪੈ ਗਿਆ ।।

ਨੋਟ -- ਸਮਝ ਜਾਓ ਭਾਈ ਆਉਣ ਵਾਲੀਆਂ ਪੀੜੀਆਂ ਨੇਂ ਸਵਾਲ ਕਰਨੇ ਨੇਂ , ਫੇਰ ਜਵਾਬ ਨੀ ਦੇ ਹੋਣਾ..

Chaar Sahibzaade

Shahidi din Chotte Sahibzaade 

Kirpa Karke Apne 5min Deo te Eh Post Read Kreo


Sunday, December 17, 2017

जलती रही जोहर में नारियां

Aazadi quotes
जलती रही जोहर में नारियां
 भेड़िये फ़िर भी मौन थे।
 हमें पढाया गया अकबर'' महान,
तो फिर महाराणा प्रताप कौन थे।

सड़ती रही लाशें सड़को पर
 गांधी फिर भी मौन थे,
हमें पढ़ाया गांधी के चरखे से आजादी आयी,
तो फांसी चढ़ने वाले 25-25 साल के वो जवान कौन थे

वो रस्सी आज भी  संग्रहालय में है
जिस्से गांधीजी बकरी बांधा करते थे
किन्तु वो रस्सी कहां है
जिस पे भगत सिंह , सुखदेव और राजगुरु हसते हुए झूले थे

" हालात.ए.मुल्क देख के रोया न गया...

कोशिश तो की पर मूंह ढक के सोया न गया".

जाने कितने झूले थे फाँसी पर,कितनो ने गोली खाई थी....

क्यो झूठ बोलते हो साहब, कि चरखे से आजादी आई थी....

देवराज सिंह राठौड़

मंगल पांडे को फाँसी❓
तात्या टोपे को फाँसी❓
रानी लक्ष्मीबाई को अंग्रेज सेना ने घेर कर मारा❓
भगत सिंह को फाँसी❓
सुखदेव को फाँसी❓
राजगुरु को फाँसी❓
चंद्रशेखर आजाद का एनकाउंटर अंग्रेज पुलिस द्वारा❓
सुभाषचन्द्र बोस को गायब करा दिया गया❓
भगवती चरण वोहरा बम विस्फोट में मृत्यु❓
रामप्रसाद बिस्मिल को फाँसी❓
अशफाकउल्लाह खान को फाँसी❓
रोशन सिंह को फाँसी❓
लाला लाजपत राय की लाठीचार्ज में मृत्यु❓
वीर सावरकर को कालापानी की सजा❓
चाफेकर बंधू (३ भाई) को फाँसी❓
मास्टर सूर्यसेन को फाँसी❓
ये तो कुछ ही नाम है जिन्होंने स्वतन्त्रता संग्राम और इस देश की आजादी में अपना सर्वोच्च बलिदान दिया❓
कई वीर ऐसे है हम और आप जिनका नाम तक नहीं जानते ❓

एक बात समझ में आज तक नही आई कि भगवान ने गांधी और नेहरु को ऐसे कौन से कवच-कुण्डंल दिये थे❓
जिसकी वजह से अग्रेंजो ने इन दोनो को फाँसी तो दूर, कभी एक लाठी तक नही मारी...❓
उपर से यह दोनों भारत के बापू और चाचा बन गए और इनकी पीढ़ियाँ आज भी पूरे देश के उपर अपना पेंटेंट समझती है❓

       *गहराई से सोचिए❓❓*                                               जिसने भी मुझे यह संदेश भेजा है,उसको धन्यवाद।कृपया आप भी आगे भेजें।

Sardaro Pe Joke Sunte Ho

True Independance and Freedom 

Happy Independence Day


Saturday, December 16, 2017

Be Impeccable with Your Word


good morning

Be Impeccable With Your Word
Speak with integrity.
Say only what you mean.
Avoid using the word to speak against yourself or to gossip about others.
Use the power of your word in the direction of truth and love.

GOOD MORNING

Sweet Good Morning

Sun Is Happy And Moon Is Angry

Good Morning Dost


Shahidi din Chotte Sahibzaade

chaar sahibzaade
ਬੈਠ ਗਏ ਰਜਾਈ ਵਿੱਚ ਸਭ ਚੁੱਪ ਚਪੀਤੇ
ਫੜ ਲਏ ਮੋਬਾਇਲ ਪਰ ਪਾਠ ਨਾ ਕੀਤੇ.....
ਸ਼ਹੀਦੀ ਦਿਹਾੜਾ ਵਟਸਐਪ ਤੇ ਮਨਾ ਰਹੇ ਨੇ
ਸਿੱਖਾਂ ਦੇ ਬੱਚੇ ਅੱਜ ਕਿੱਧਰ ਨੂੰ ਜਾ ਰਹੇ ਨੇ.....
ਵੱਧ ਤੋਂ ਵੱਧ ਕਹਿੰਦੇ ਜੋ ਸ਼ੇਅਰ ਕਰੂਗਾ
ਗੁਰੂ ਗੋਬਿੰਦ ਸਿੰਘ ਉਸ ਤੇ ਮੇਹਰ ਕਰੂਗਾ.....
ਅੱਜ ਮਾਂ ਸਿੱਖੀ ਦੀ ਗੱਲ ਟਾਲ ਦਿੰਦੀ ਹੱਸ ਕੇ
ਟਾਇਮ ਨਹੀਂ ਮਿਲਦਾ ਨਾਟਕ ਦੇਖਦੀ ਸਟਾਰ ਪਲੱਸ ਤੇ.....
ਠੀਕ ੧੩ ਜਨਵਰੀ ਨੂੰ ਸਿੱਖ ਵੀ ਲੋਹੜੀ ਮਨਾਉਣਗੇ
ਭੁੱਲ ਕੇ ਕੁਰਬਾਨੀਆਂ ਖੁਸ਼ੀਆਂ ਫੇਰ ਮਨਾਉਣਗੇ.....
ਖੇਡਢ ਹੱਸਣ ਦੀ ਉਮਰ ਵਿੱਚ ਸ਼ਹੀਦੀ ਜੋ ਪਾ ਗਏ
ਨਿੱਕੀਆਂ ਜਿੰਦਾਂ ਵੱਡੇ ਸਾਕੇ ਦਾ ਇਤਿਹਾਸ ਉਹ ਬਣਾ ਗਏ.....
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਉਨਾਂ ਦਾ ਪਰਿਵਾਰ.....

Thursday, December 7, 2017

Chaar Sahibzaade


ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ।

ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |


Monday, December 4, 2017

Meet me my Darling Beloved True Guruਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ ।।
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ।।

(ਹੇ ਪ੍ਭੂ ! ਮੇਨੂੰ ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਮਿਲਾ, ਉਹੀ ਮੇਰੀ ਰਾਖੀ ਕਰਨ ਵਾਲਾ ਹੈ, ਅਤੇ ਅਸਾਂ ਅਣਜਾਣ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਾਲਾ ਹੈ।

(O Lord!) meet me my Darling Beloved True Guru I am a helpless child, the true guru will Cherish me & protect me from evil vices.

Friday, December 1, 2017

Marriage of Auto Rickshaw Man


There is a marriage of one Auto Rickshaw man.

He searches his soul mate from Bharat matrimony.

When his bridegroom sat with him at the time of the wedding.

Husband: Please come close to me, there is a space for one more girl.

Then what happened everybody knows...